ਬਾਂਦਰ ਚਿੱਤ
ਕੋਈ ਹੋਰ ਚੀਜ਼ ਨਹੀਂ ਜਿਵੇਂ ਕਿ "ਜ਼ਿਆਦਾ ਇਛਾਵਾਂ"
ਜੋ ਕਿ ਬਹੁਤ ਜ਼ਿਆਦਾ ਦੁੱਖ ਦਾ ਕਾਰਨ
ਜ਼ਿਆਦਾ ਇਛਾਵਾਂ ਮਤਲਬ ਜ਼ਿਆਦਾ ਵਿਕਲਪ ਜਾਂ ਸੰਸਕਾਰ
ਜ਼ਿਆਦਾ ਵਿਕਲਪ/ਸੰਸਕਾਰ ਮਤਲਬ ਜ਼ਿਆਦਾ ਸਮਾਂ ਅਤੇ ਜ਼ਿਆਦਾ ਊਰਜ਼ਾ ਦੀ ਜ਼ਰੂਰਤ।
ਤਾਂ ਅਧੂਰੀਆਂ ਇੱਛਾਵਾਂ ਪੁਨਰ ਜਨਮ ਦਾ ਕਾਰਨ
ਜਾਂ ਸਰਲਤਾ ਅਨੁਸਾਰ, ਅਨੇਕ ਅਧੂਰੇ ਕਰਮ
ਜਾਂ ਅਨੇਕ ਅਵਿਕਾਸੀ਼ਲ ਮਾਨਸਿਕ, ਸਰੀਰਕ ਅਤੇ ਮੌਖਿਕ ਕਰਮ
ਅਵਿਕਾਸੀ਼ਲ ਮਾਨਸਿਕ ਕਰਮ ਤਾਂ ਅਵਿਕਾਸੀ਼ਲ ਚਿੱਤ।
ਜ਼ਿਆਦਾ ਇੱਛਾਵਾਂ ਦੀ ਹਾਲਤ ਵਿੱਚ ਚਿੱਤ ਇੱਕ ਬਾਂਦਰ ਦੀ ਤਰ੍ਹਾਂ
ਜੋ ਕਿ ਇੱਕ ਚਿੱਤ ਦੇ ਵਿਸ਼ੇ (ਉਪਾਅ ਜਾਂ ਧਰਮ) ਤੋਂ ਦੂਜੇ ਚਿੱਤ ਦੇ ਵਿਸ਼ੇ
ਜਿਵੇਂ ਇੱਕ ਬਾਂਦਰ ਇੱਕ ਟਹਿਣੀ ਤੋਂ ਦੂਜੀ ਟਹਿਣੀ
ਤਾਂ ਨਾ ਸੰਤੋਖ ਅਤੇ ਨਾ ਹੀ ਚੈਨ-ਸ਼ਾਂਤੀ।
ਜਿਵੇਂ ਕਿ ਬਰੁਸ਼ ਲੀ ਦੁਆਰਾ, ਚੀਨੀ ਯੁੱਧ ਕਲਾ ਕੁੰਗ ਫੂ ਬਾਰੇ
੧੦੦ ਲੱਤ ਦੇ ਵਾਰ ਦੇ ਤਰੀਕਿਆਂ ਦਾ ੧ ਬਾਰ ਅਭਿਆਸ ਨਾਲੋਂ
੧ ਲੱਤ ਦੇ ਵਾਰ ਦਾ ੧੦੦ ਵਾਰ ਅਭਿਆਸ ਚੰਗਾਂ ਜਾਂ
ਜ਼ਿਆਦਾ ਪ੍ਰਭਾਵਸ਼ਾਲੀ, ਦੁਸ਼ਮਣ ਲਈ ਜ਼ਿਆਦਾ ਖਤਰਨਾਕ ਜਾਂ ਜ਼ਿਆਦਾ ਡਰ ਦਾ ਕਾਰਨ।
ਸੋ ਇੱਕ "ਸਰਬੱਤ ਦੀ ਭਲਾਈ ਅਤੇ ਖੁਸ਼ੀ" ਦੀ ਇੱਛਾ ਹੀ ਕਾਫ਼ੀ
ਫਿਰ ਇੱਛਾ ਦਾ ਨਿਰੰਤਰ ਵਿਕਾਸ਼, ਨਿਰਵਾਣ ਦੀ ਪ੍ਰਾਪਤੀ ਦਾ ਕਾਰਨ
ਕਿਉਂਕਿ ਅਜਿਹੀ ਇੱਛਾ ਹੀ ਗੁਰੂ ਦੀ ਸਲਾਹ ਦੀ ਪਾਲਣਾ ਦਾ ਕਾਰਨ
ਅਤੇ ਹੋਰ ਵੀ ਬਹੁਤ ਜ਼ਿਆਦਾ ਵਿਕਾਸ਼ ਦਾ ਕਾਰਨ ਜਿਵੇਂ ਵਿਪਾਸਨਾ, ਸਮਥ ਆਦਿ।
ਜ਼ਿਆਦਾ ਇੱਛਾਵਾਂ ਕਾਰਨ ਅਧੂਰੀਆਂ ਇੱਛਾਵਾਂ ਸਿਰਫ਼ ਪੁਨਰ ਜਨਮ ਦਾ ਕਾਰਨ ਨਹੀਂ
ਵਰਤਮਾਨ ਜਨਮ ਵਿੱਚ ਅਦੱਖਤਾ (ਅਕੁਸ਼ਲਤਾ) ਦਾ ਕਾਰਨ
ਕਿਸੇ ਪੁਨਰ ਜਨਮ ਵਿੱਚ ਸ਼ਾਇਦ ਗਰੀਬੀ ਦਾ ਕਾਰਨ
ਫਲਸਰੂਪ ਸਹੀ ਧਰਮ ਤੋਂ ਦੂਰੀ ਦਾ ਕਾਰਨ।
Comments