Skip to main content

Posts

Featured

ਆਸਤਿਕ ਅਤੇ ਨਾਸਤਿਕ ਧਰਮ

ਆਸਤਿਕ ਧਰਮ ਜਿਵੇਂ ਕਿ ਸਨਾਤਨ, ਸਿੱਖ, ਇਸਾਈ ਅਤੇ ਇਸਲਾਮ, ਆਦਿ ਨਾਸਤਿਕ ਧਰਮ ਜਿਵੇਂ ਬੁੱਧ, ਜੈਨ, ਆਦਿ ਰਸਤਾ ਇੱਕ ਪਰ ਢੰਗ ਅਲੱਗ-ਅਲੱਗ ਬੁੱਧ ਧਰਮ ਵਿੱਚ ਸ਼ੀਲ, ਸਮਾਧੀ ਅਤੇ ਪ੍ਰਗਿਆ ਸ਼ੀਲ ਭਾਗ ਸਹੀ ਸਰੀਰਕ ਕਰਮ ਅਤੇ ਵਚਨ, ਅਤੇ ਰਹਿਣ-ਸਹਿਣ। ਸਮਾਧੀ ਭਾਗ ਭਾਵ ਸਹੀ ਯਤਨ, ਸੁਰਤ, ਅਤੇ ਸਮਾਧੀ ਪ੍ਰਗਿਆ ਭਾਗ ਭਾਵ ਸਹੀ ਦ੍ਰਿਸ਼ਟੀ ਅਤੇ ਸੰਕਲਪ ਸ਼ੀਲ ਭਾਗ ਲਈ ਨੈਤਿਕਤਾ ਦੇ ਕਾਨੂੰਨ  ਸਮਾਧੀ ਭਾਗ ਲਈ ਸਮਥ ਧਿਆਨ, ਮਨ ਦੀ ਸ਼ੁੱਧੀ ਭਾਵ ਚੰਗੇ-ਬੁਰੇ ਦੇ ਅੰਤਰ ਵਾਸਤੇ ਪ੍ਰਗਿਆ ਭਾਗ ਲਈ ਵਿਪਾਸਨਾ ਧਿਆਨ, ਚੰਗੇ-ਬੁਰੇ ਦੇ ਅੰਤਰ ਦੀ ਸਮਝ ਨਾਲ, ਬੁਰਾਈ ਦੇ ਅੰਤ ਦਾ ਮਾਧਿਅਮ ਸਿੱਖ ਧਰਮ ਵਿੱਚ ਰੱਬ ਦੇ ਨਾਮੁ ਦੇ ਧਿਆਨ ਉਪਰ ਜ਼ਿਆਦਾ ਮਹੱਤਤਾ ਸਿੱਖ ਧਰਮ ਵਿੱਚ ਸਮਥ ਅਤੇ ਵਿਪਾਸਨਾ ਧਿਆਨ ਕੁਝ ਹੋਰ ਵਿੱਚ ਰੱਬ ਦੇ ਨਾਮੁ ਦਾ ਧਿਆਨ ਹੀ ਸਮਥ ਅਤੇ ਵਿਪਾਸਨਾ ਧਿਆਨ ਸਿਰਫ਼ ਰੱਬ ਦੇ ਨਾਮੁ ਉਪਰ ਧਿਆਨ ਹੀ ਸਮਥ ਧਿਆਨ ਅਤੇ ਦੁਸਰੇ ਕੰਮਾਂ, ਚੰਗੇ-ਬੁਰੇ ਅਨੁਭਵ ਦੇ ਪ੍ਰਭਾਵ ਦੌਰਾਨ ਰੱਬ ਦਾ ਨਾਮੁ ਹੀ ਵਿਪਾਸਨਾ ਧਿਆਨ ਵਿਪਾਸਨਾ ਧਿਆਨ ਅਨੁਸਾਰ ਸਭ ਸੰਸਕਾਰ ਅਨਿੱਤ (ਅਸਥਾਈ), ਦੁੱਖ, ਅਤੇ ਸਭ ਧਰਮ ਅਨਾਤਮਾ ਆਸਤਿਕ ਧਰਮਾਂ ਵਿੱਚ ਆਤਮਾ ਉਪਰ ਜ਼ੋਰ ਪਰ ਅਜਿਹਾ ਵੀ ਨਹੀਂ, ਕਿਉਂਕਿ ਬੁੱਧ ਧਰਮ ਵਿੱਚ ਵੀ ਆਤਮਾ ਪੁਨਰ ਜਨਮ ਦਾ ਕਾਰਨ ਅਤੇ ਆਸਤਿਕ ਧਰਮਾਂ ਵਿੱਚ ਵੀ ਬੁੱਧ ਧਰਮ ਵਿੱਚ ਤਾਂ ਆਤਮਾ ਅਤੇ ਪ੍ਰਮਾਤਮਾ ਇੱਕ ਗਲਤ ਦ੍ਰਿਸ਼ਟੀ ਪਰ ਆਸਤਿਕ ਧਰਮਾਂ ਵਿੱਚ ਆਤਮਾ ਦਾ ਸਮੁੰਦਰ ਰੂਪੀ ਪ੍ਰਮਾਤਮਾ...

Latest Posts

ਅਤੀਤ

ਬਾਂਦਰ ਚਿੱਤ

ਕਲੇਸ਼ ਹੀ ਦੋਸ਼ ਲਾਇਕ

ਕਦੇ-ਕਦੇ

ਆਤਮਾ ਜਾਂ ਵਿਪਾਸਨਾ

ਅੰਗੁੱਤਰ ਨਿਕਾਯ ਅਧਿਆਇ ੨

ਔਕਾਤ

ਸੰਯੁਕਤ ਸੰਗ੍ਰਿਹ.੧੮੮