ਕਦੇ-ਕਦੇ

ਕਦੇ-ਕਦੇ ਮਨ ਵਿੱਚ ਵਿਚਾਰ
ਕਿ ਜਿਹੜੀ ਚੀਜ਼ ਤੋਂ ਪਹਿਰੇਜ਼
ਵਾਰ-ਵਾਰ ਮੁਲਾਕਾਤ
ਜਾਂ ਮਨ ਦੁਆਰਾ ਉਲਟ ਸਥਿਤੀ ਦਾ ਸ਼ਿਕਾਰ।

ਪਰ ਅਜਿਹਾ ਧਿਆਨ(ਸਮਾਧੀ) ਦੇ ਉੱਚ ਝਾਨ ਵਿੱਚ ਨਹੀਂ
ਜਾਂ ਸਿਰਫ਼ ਹਰੇਕ ਮਨ ਨਾਲ ਨਹੀਂ
ਧਿਆਨ(ਸਮਾਧੀ) ਦੇ ਚੋਥੇ ਅਤੇ ਆਖ਼ਰੀ ਰੂਪ ਝਾਨ ਵਿੱਚ ਨਹੀਂ
ਕਾਰਨ ਮਨ ਦੀ ਵਿਕਾਸਸ਼ੀਲ ਸਥਿਤੀ‌।

ਧਿਆਨ(ਸਮਾਧੀ) ਦੇ ਚੋਥੇ ਝਾਨ ਵਿੱਚ, ਮਨ ਕਿਸੇ ਤਰਲ ਦੀ ਤਰ੍ਹਾਂ
ਤਰਲ ਦੁਆਰਾ ਕਿਸੇ ਵੀ ਅਕਾਰ ਦੇ ਭਾਂਡੇ ਦਾ ਅਕਾਰ ਗ੍ਰਹਿਣ
ਪਰ ਮਨ ਦੀ ਅਵਿਕਾਸਸ਼ੀਲ ਸਥਿਤੀ ਜਾਂ ਮਨ ਦਾ ਕਾਮ ਸੁੱਖ ਨਾਲ ਲਗਾਵ
ਤਾਂ ਮਨ ਬਹੁਤ ਜ਼ਿੱਦੀ, ਅਤੇ ਦੁੱਖ ਦਾ ਕਾਰਨ।

ਹਲਾਂਕਿ ਮਨ ਦੁਆਰਾ ਵਿਪਰੀਤ ਸਥਿਤੀ ਦਾ ਸ਼ਿਕਾਰ
ਨਿਰਾਸਾ਼ ਦਾ ਵਿਸ਼ਾ ਨਹੀਂ, ਅਭਿਆਸ ਦਾ ਵਿਸ਼ਾ
ਲਗਾਤਾਰ ਵਾਰ-ਵਾਰ ਅਭਿਆਸ ਜਾਂ ਕੋਸ਼ਿਸ਼, ਜਿਵੇਂ ਧਿਆਨ(ਸਮਾਧੀ) ਵਿੱਚ ਸਾਹ ਦਾ ਮਨ ਸ਼ਿਕਾਰ
ਇੱਕ ਮੌਕਾ, ਕਮਜ਼ੋਰੀ ਦੇ ਸੁਧਾਰ ਦਾ, ਭਾਵ ਜ਼ਰੁਰਤ ਵਾਲੀ ਚੀਜ਼ ਦੀ ਪ੍ਰਾਪਤੀ ਦਾ।


Comments

Popular Posts