ਆਸਤਿਕ ਅਤੇ ਨਾਸਤਿਕ ਧਰਮ

ਆਸਤਿਕ ਧਰਮ ਜਿਵੇਂ ਕਿ ਸਨਾਤਨ, ਸਿੱਖ, ਇਸਾਈ ਅਤੇ ਇਸਲਾਮ, ਆਦਿ
ਨਾਸਤਿਕ ਧਰਮ ਜਿਵੇਂ ਬੁੱਧ, ਜੈਨ, ਆਦਿ
ਰਸਤਾ ਇੱਕ ਪਰ ਢੰਗ ਅਲੱਗ-ਅਲੱਗ
ਬੁੱਧ ਧਰਮ ਵਿੱਚ ਸ਼ੀਲ, ਸਮਾਧੀ ਅਤੇ ਪ੍ਰਗਿਆ
ਸ਼ੀਲ ਭਾਗ ਸਹੀ ਸਰੀਰਕ ਕਰਮ ਅਤੇ ਵਚਨ, ਅਤੇ ਰਹਿਣ-ਸਹਿਣ।
ਸਮਾਧੀ ਭਾਗ ਭਾਵ ਸਹੀ ਯਤਨ, ਸੁਰਤ, ਅਤੇ ਸਮਾਧੀ
ਪ੍ਰਗਿਆ ਭਾਗ ਭਾਵ ਸਹੀ ਦ੍ਰਿਸ਼ਟੀ ਅਤੇ ਸੰਕਲਪ
ਸ਼ੀਲ ਭਾਗ ਲਈ ਨੈਤਿਕਤਾ ਦੇ ਕਾਨੂੰਨ 
ਸਮਾਧੀ ਭਾਗ ਲਈ ਸਮਥ ਧਿਆਨ, ਮਨ ਦੀ ਸ਼ੁੱਧੀ ਭਾਵ ਚੰਗੇ-ਬੁਰੇ ਦੇ ਅੰਤਰ ਵਾਸਤੇ
ਪ੍ਰਗਿਆ ਭਾਗ ਲਈ ਵਿਪਾਸਨਾ ਧਿਆਨ, ਚੰਗੇ-ਬੁਰੇ ਦੇ ਅੰਤਰ ਦੀ ਸਮਝ ਨਾਲ, ਬੁਰਾਈ ਦੇ ਅੰਤ ਦਾ ਮਾਧਿਅਮ

ਸਿੱਖ ਧਰਮ ਵਿੱਚ ਰੱਬ ਦੇ ਨਾਮੁ ਦੇ ਧਿਆਨ ਉਪਰ ਜ਼ਿਆਦਾ ਮਹੱਤਤਾ
ਸਿੱਖ ਧਰਮ ਵਿੱਚ ਸਮਥ ਅਤੇ ਵਿਪਾਸਨਾ ਧਿਆਨ ਕੁਝ ਹੋਰ ਵਿੱਚ
ਰੱਬ ਦੇ ਨਾਮੁ ਦਾ ਧਿਆਨ ਹੀ ਸਮਥ ਅਤੇ ਵਿਪਾਸਨਾ ਧਿਆਨ
ਸਿਰਫ਼ ਰੱਬ ਦੇ ਨਾਮੁ ਉਪਰ ਧਿਆਨ ਹੀ ਸਮਥ ਧਿਆਨ
ਅਤੇ ਦੁਸਰੇ ਕੰਮਾਂ, ਚੰਗੇ-ਬੁਰੇ ਅਨੁਭਵ ਦੇ ਪ੍ਰਭਾਵ ਦੌਰਾਨ ਰੱਬ ਦਾ ਨਾਮੁ ਹੀ ਵਿਪਾਸਨਾ ਧਿਆਨ
ਵਿਪਾਸਨਾ ਧਿਆਨ ਅਨੁਸਾਰ ਸਭ ਸੰਸਕਾਰ ਅਨਿੱਤ (ਅਸਥਾਈ), ਦੁੱਖ, ਅਤੇ ਸਭ ਧਰਮ ਅਨਾਤਮਾ
ਆਸਤਿਕ ਧਰਮਾਂ ਵਿੱਚ ਆਤਮਾ ਉਪਰ ਜ਼ੋਰ
ਪਰ ਅਜਿਹਾ ਵੀ ਨਹੀਂ, ਕਿਉਂਕਿ ਬੁੱਧ ਧਰਮ ਵਿੱਚ ਵੀ ਆਤਮਾ ਪੁਨਰ ਜਨਮ ਦਾ ਕਾਰਨ ਅਤੇ ਆਸਤਿਕ ਧਰਮਾਂ ਵਿੱਚ ਵੀ
ਬੁੱਧ ਧਰਮ ਵਿੱਚ ਤਾਂ ਆਤਮਾ ਅਤੇ ਪ੍ਰਮਾਤਮਾ ਇੱਕ ਗਲਤ ਦ੍ਰਿਸ਼ਟੀ
ਪਰ ਆਸਤਿਕ ਧਰਮਾਂ ਵਿੱਚ ਆਤਮਾ ਦਾ ਸਮੁੰਦਰ ਰੂਪੀ ਪ੍ਰਮਾਤਮਾ ਵਿੱਚ ਮਿਲਣ ਹੀ ਮੁਕਤੀ, ਉਤਮ ਮਕਸਦ
ਭਾਵ ਸਾਰੀ ਪਹਿਚਾਣ ਦੇ ਅੰਤ ਉਪਰੰਤ, ਜਿਵੇਂ ਪਾਣੀ ਦੀ ਬੂੰਦ ਦੇ ਸਮੁੰਦਰ ਵਿੱਚ ਮਿਲਣ ਉਪਰੰਤ
ਤਾਂ ਰੱਬ ਦੀ ਸਮਾਨਤਾ ਬੁੱਧ ਧਰਮ ਦੇ ਨਿਰਵਾਣ ਭਾਵ ਅਮਤ (ਅਮ੍ਰਿਤ) ਨਾਲ
ਸਿੱਖ ਧਰਮ ਵਿੱਚ ਅਕਾਲ ਦਾ ਜ਼ਿਕਰ, ਬੁੱਧ ਧਰਮ ਵਿੱਚ ਅਮਤ ਦਾ ਜ਼ਿਕਰ

ਰਸਤਾ ਇੱਕ, ਢੰਗ ਬਿਲਕੁਲ ਅਲੱਗ-ਅਲੱਗ
ਸਨਾਤਨ ਧਰਮ ਵਿੱਚ ਪਰਮਹੰਸ ਯੋਗਾਨੰਦ ਦੁਆਰਾ ਇੱਕ ਕਿਤਾਬ "ਇਸ਼ਵਰ ਅਰਜੁਨ ਸੰਵਾਦ" ਵਿੱਚ
ਪੰਜ ਪਾਂਡਵ ਪੰਜ ਧਾਤੂਆਂ ਦਾ ਰੂਪ
ਜਿਵੇਂ ਯੁਧਿਸ਼ਟਰ ਅਕਾਸ਼, ਅਰਜੁਨ ਅੱਗ, ਭੀਮ ਹਵਾ, ਨਕੁਲ ਪਾਣੀ ਅਤੇ ਸਹਿਦੇਵ ਧਰਤੀ ਧਾਤੂ
ਅਤੇ ਸ੍ਰੀ ਮਤੀ ਦ੍ਰੋਪਦੀ ਕੁੰਡਲੀ ਦਾ ਰੂਪ
ਬੁੱਧ ਧਰਮ ਦੀ ਸਮਝ ਅਤੇ ਸਨਾਤਮ ਦੇ ਮਹਾਂਭਾਰਤ ਅਤੇ ਰਮਾਇਣ ਦੀ ਬਚਪਨ ਵਿੱਚ ਟੀ.ਵੀ. ਸੀਰੀਅਲ ਤੋਂ ਸਮਝ ਮੁਤਾਬਿਕ
ਕੁਝ ਅਜਿਹਾ ਨਤੀਜਾ: (ਪਰ ਨੀਚੇ ਵਾਲੀ ਜਾਣਕਾਰੀ ਚੰਗੀ ਤਰ੍ਹਾਂ ਸਹੀ ਨਹੀਂ, ਸਿਰਫ਼ ਇੱਕ ਸੰਭਾਵਨਾ।)

ਸ੍ਰੀ ਰਾਮ : ਸਮਥ ਧਿਆਨ
ਸ੍ਰੀ ਲਸ਼ਮਣ : ਨਿਰਵਾਣ ਜਾਂ ਰੱਬ ਦੀ ਪ੍ਰਾਪਤੀ ਦੇ ਰਸਤੇ ਉਪਰ ਮਨ
ਮਾਤਾ ਸੀਤਾ : ਸ਼ੀਲ, ਸਮਾਧੀ ਅਤੇ ਪ੍ਰਗਿਆ ਦਾ ਵਿਕਾਸ
ਰਾਵਨੁ ਦੇ ੧੦ ਸਿਰ: ੧੦ ਸੰਯੋਜਨਾ, ਸਥਾਈ ਅੰਤ ਨਿਰਵਾਣ ਪ੍ਰਾਪਤੀ ਉਪਰੰਤ ਅਤੇ ਅਸਥਾਈ ਅੰਤ ਸਮਥ ਧਿਆਨ ਦੁਆਰਾ।


ਸ੍ਰੀ ਕ੍ਰਿਸ਼ਨ : ਵਿਪਾਸਨਾ ਧਿਆਨ
੫ ਪਾਂਡਵ : ੫ ਧਾਤੂ (ਯੁਧਿਸ਼ਟਰ : ਅਕਾਸ਼, ਅਰਜੁਨ : ਅੱਗ, ਭੀਮ : ਹਵਾ, ਨਕੁਲ : ਪਾਣੀ ਅਤੇ ਸਹਿਦੇਵ : ਧਰਤੀ)
ਕੌਰਵ : ਇੰਦਰੀਆਂ
ਅਸਵਥਾਮਾਂ : ਅਸੁਤਵਾ ਪੁਥੁਜਨ (ਧਰਮ ਦੇ ਸਹੀ ਗਿਆਨ ਦੇ ਬਿਨਾਂ ਦੁਨਿਆਦਾਰੀ)

ਸ਼ੇਸ਼/ਕਾਲੀਆ ਨਾਗ: ਧਰਮ (ਸ਼ੇਸ਼ ਨਾਗ ਧਰਮ ਦੀ ਸਹੀ ਸਮਝ ਦੌਰਾਨ ਅਤੇ ਕਾਲੀਆ ਗਲਤ ਸਮਝ ਦੌਰਾਨ)
ਭਗਵਾਨ ਸ਼ਿਵ : ਧਰਮ ਪਦ
ਮਾਤਾ ਪਾਰਵਤੀ/ਸਤਿ: ਸਤਿ ਭਾਵ ਸੁਰਤ

Comments

Popular Posts